ਪ੍ਰੀਭਾਸ਼ਾ ਜਾਨਣ ਲਈ ਮਾਊਸ " ਅਧਿਕਰਨ ਕਾਰਕ (Locative Case) " ਉਤੇ ਲਿਆਓ!
ਅਧਿਕਰਨ ਦਾ ਅਰਥ ਅਧਿਕਾਰ ਹੈ। ਕਿਰਿਆ ਦਾ ਕੰਮ ਜਿਸ ਨਾਂਵ ਜਾਂ ਪੜਨਾਂਵ ਦੇ ਆਸਰੇ, ਜਾਂ ਜਿਸ ਥਾਂ ਉਤੇ ਜਾਂ ਵਿੱਚ , ਟਿਕਾਣੇ ਜਾਂ ਨੇੜੇ ਜਾਂ ਜਿਸ ਵਿੱਚ ਕੁਝ ਪਾਇਆ ਜਾਵੇ , ਆਦਿ ਉਸ ਨੂੰ ਅਧਿਕਰਨ ਕਾਰਕ ਕਹਿੰਦੇ ਹਨ।
Back to previous page