ਪ੍ਰੀਭਾਸ਼ਾ ਜਾਨਣ ਲਈ ਮਾਊਸ " ਅਪਾਦਾਨ ਕਾਰਕ (Ablative Case) " ਉਤੇ ਲਿਆਓ!
ਅਪਾਦਾਨ ਸ਼ਬਦ ਦਾ ਅਰਥ ਹਟਾਉਣਾ, ਕਢਣਾ , ਵੱਖ ਕਰਨਾ, ਜਾਂ ਦੂਰ ਕਰਨਾ ਹੈ। ਜਿਸ ਵਸਤੂ , ਥਾਂ ਜਾਂ ਟਿਕਾਣੇ ਜਾਂ ਵਿਅਕਤੀ ਤੋਂ ਕੁਝ ਵੱਖਰਾ ਜਾਂ ਪਰ੍ਹੇ ਕੀਤਾ ਜਾਵੇ, ਉਸ ਦੇ ਨਾਂਵ ਜਾਂ ਪੜਨਾਂਵ ਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ ਜਾਂ ਉਸ ਦਾ ਨਾਂਵ ਜਾਂ ਪੜਨਾਂਵ ਅਪਾਦਾਨ ਕਾਰਕ ਵਿੱਚ ਹੁੰਦਾ ਹੈ । ਜਿਵੇਂ; ਮਨਹੁ ਨ ਵਿਸਾਰਿ ਅਹਿਨਿਸਿ ਧਿਆਈਐ॥ (ਪੰਨਾ 752) ਸ਼ਬਦੌ ਹੀ ਭਗਤ ਜਾਪਦੇ ਜਿਨ ਕੀ ਬਾਣੀ ਸਚੀ ਹੋਇ॥ (ਪੰਨਾ 429)
Back to previous page