ਪ੍ਰੀਭਾਸ਼ਾ ਜਾਨਣ ਲਈ ਮਾਊਸ " ਕਰਮ ਕਾਰਕ (Instrumental Case) " ਉਤੇ ਲਿਆਓ!
ਜਿਸ ਨਾਂਵ , ਪੜਨਾਂਵ ਜਾਂ ਵਸਤੂ ਉਤੇ ਕਿਰਿਆ ਦਾ ਕੰਮ ਹੋਵੇ ਜਾਂ ਜਿੱਸ ਨਾਂਵ , ਪੜਨਾਂਵ ਜਾਂ ਵਸਤੂ ਉਤੇ ਕਿਰਿਆ ਦੇ ਕੰਮ ਦਾ ਪ੍ਰਭਾਵ ਪਵੇ, ਉਸ ਦਾ ਵਾਚਕ (ਪਰਗਟ ਕਰਨ ਵਾਲਾ) ਨਾਂਵ ਕਰਮ ਕਾਰਕ ਹੁੰਦਾ ਹੈ । ਕਰਮ-ਕਾਰਕ ਵਾਲਾ ਨਾਉਂ ਆਮ ਕਰਕੇ ਕਿਸੇ ਸੰਬੰਧਕੀ-ਪਦ ਤੋਂ ਬਗੈਰ ਹੁੰਦਾ ਹੈ ਪਰੰਤੂ ਕੁਝ ਹਾਲਤਾਂ ਵਿੱਚ ਇਸ ਨਾਲ ਸੰਬੰਧਕੀ-ਪਦ " ਨੂੰ " ਦੀ ਵਰਤੋਂ ਹੁੰਦੀ ਹੈ, ਜਿਵੇਂ: ਪ੍ਰਸ਼ਾਦ ਵਰਤਾਓ ! ਬੁਰਿਆਈਆਂ ਤਿਆਗੋ ! ਬੁਰਿਆਈਆਂ ਨੂੰ ਤਿਆਗੋ !
ਕਰਮ-ਕਾਰਕ ਵਾਲਾ ਨਾਉਂ ਆਮ ਕਰਕੇ ਕਿਸੇ ਸੰਬੰਧਕੀ-ਪਦ ਤੋਂ ਬਗੈਰ ਹੁੰਦਾ ਹੈ ਪਰੰਤੂ ਕੁਝ ਹਾਲਤਾਂ ਵਿੱਚ ਇਸ ਨਾਲ ਸੰਬੰਧਕੀ-ਪਦ " ਨੂੰ " ਦੀ ਵਰਤੋਂ ਹੁੰਦੀ ਹੈ, ਜਿਵੇਂ:
Back to previous page