ਪ੍ਰੀਭਾਸ਼ਾ ਜਾਨਣ ਲਈ ਮਾਊਸ " ਸੰਬੰਧ ਕਾਰਕ (Possessive Case) " ਉਤੇ ਲਿਆਓ!
ਜਿਸ ਨਾਂਵ ਜਾਂ ਪੜਨਾਂਵ ਦਾ ਕਿਸੇ ਹੋਰ ਨਾਂਵ ਜਾਂ ਪੜਨਾਂਵ ਨਾਲ ਅਧਿਕਾਰ, ਕਬਜ਼ੇ ਜਾਂ ਮਾਲਕੀ ਵਾਲਾ ਸੰਬੰਧ ਹੋਵੇ, ਉਸ ਨਾਂਵ ਜਾਂ ਪੜਨਾਂਵ ਨੂੰ ਸੰਬੰਧ ਕਾਰਕ ਵਿੱਚ ਗਿਣਿਆ ਜਾਂਦਾ ਹੈ।
Back to previous page