ਪ੍ਰੀਭਾਸ਼ਾ ਜਾਨਣ ਲਈ ਮਾਊਸ " ਸੰਪਰਦਾਨ ਕਾਰਕ (Dative Case) " ਉਤੇ ਲਿਆਓ!
ਜਿਵੇਂ ਸੰਪਰਦਾਨ ਸ਼ਬਦ ਦਾ ਅਰਥ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ ਹੁੰਦਾ ਹੈ, ਇਸੇ ਤਰਾਂ, ਜਿੱਸ ਨਾਂਵ ਜਾਂ ਪੜਨਾਂਵ ਦੇ ਲਈ ਕੋਈ ਕਿਰਿਆ ਕੀਤੀ ਜਾਵੇ, ਉਸ ਨਾਂਵ ਜਾਂ ਪੜਨਾਂਵ ਦੇ ਵਾਚਕ ਨੂੰ ਸੰਪਰਦਾਨ ਕਾਰਕ ਕਿਹਾ ਜਾਂਦਾ ਹੈ।
ਸੰਪਰਦਾਨ ਕਾਰਕ (Dative Case) ਅਤੇ ਕਰਮ-ਕਾਰਕ ਵਿੱਚ ਭੇਦ ।
ਨੂੰ ਧਿਆਨ ਵਿੱਚ ਰਖਣਾ ਬਹੁਤ ਜ਼ਰੂਰੀ ਹੈ।
Back to previous page