| ਗੁਰੂ ਸਾਹਿਬਾਨਾਂ ਦੇ ਨਾਮ | NAMES OF THE SIKH GURUS | |
| 1. ਗੁਰੂ ਨਾਨਕ ਦੇਵ ਜੀ | GURU NANAK DEV JI | |
| 2. ਗੁਰੂ ਅੰਗਦ ਦੇਵ ਜੀ | GURU ANGAD DEV JI | |
| 3. ਗੁਰੂ ਅਮਰਦਾਸ ਜੀ | Guru Amardas Ji | |
| 4. ਗੁਰੂ ਰਾਮਦਾਸ ਜੀ | Guru Ramdas Ji | |
| 5. ਗੁਰੂ ਅਰਜਨ ਦੇਵ ਜੀ | Guru Arjan Dev Ji | |
| 6. ਗੁਰੂ ਹਰਿ ਗੋਬਿੰਦ ਜੀ | Guru Har Gobind Ji | |
| 7. ਗੁਰੂ ਹਰਿ ਰਾਇ ਜੀ | Guru Har Rai Ji | |
| 8. ਗੁਰੂ ਹਰਿਕ੍ਹਿਸ਼ਨ ਜੀ | GURU Har Krishan JI | |
| 9. ਗੁਰੂ ਤੇਗ ਬਹਾਦਰ ਜੀ | GURU Teg Bahadur JI | |
| 10. ਗੁਰੂ ਗੋਬਿੰਦ ਸਿੰਘ ਜੀ | Guru Gobind Singh Ji | |
| ਗੁਰੂ ਗ੍ਰੰਥ ਸਾਹਿਬ ਜੀ, ਵਿਸ਼ਵ ਦੇ ਸਦੀਵੀਂ ਗੁਰੂ | Guru Granth Sahib Ji, the Universal Guru | |
| ਪੰਜ ਪਿਆਰੇ | / | NAMES OF THE FIVE BELOVED ONES |
| 1. ਭਾਈ ਦਇਆ ਸਿੰਘ ਜੀ | Bhai Daya Singh JI | |
| 2. ਭਾਈ ਧਰਮ ਸਿੰਘ ਜੀ | Bhai Dharam Singh Ji | |
| 3. ਭਾਈ ਮੋਹਕਮ ਸਿੰਘ ਜੀ | Bhai Mohkam Singh Ji | |
| 4. ਭਾਈ ਹਿੰਮਤ ਸਿੰਘ ਜੀ | Bhai Himmat Singh Ji | |
| 5. ਭਾਈ ਸਾਹਿਬ ਸਿੰਘ ਜੀ | Bhai Sahib Singh Ji | |
| ਚਾਰ ਸਾਹਿਬਜ਼ਾਦੇ | / | NAMES OF THE FOUR SAHIBZADAS |
| 1. ਬਾਬਾ ਅਜੀਤ ਸਿੰਘ ਜੀ | Baba Ajit Singh Ji | |
| 2. ਬਾਬਾ ਜੁਝਾਰ ਸਿੰਘ ਜੀ | Baba Jhujar Singh Ji | |
| 3. ਬਾਬਾ ਜ਼ੋਰਾਵਰ ਸਿੰਘ ਜੀ | Baba Zorawar Singh Ji | |
| 4. ਬਾਬਾ ਫਤਿਹ ਸਿੰਘ ਜੀ | Baba Fateh Singh Ji | |
| ਪੰਜ ਤਖਤ | / | THE FIVE HOLY THRONES |
| 1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ | Siree Akal Takhat Sahib, AmritSar | |
| 2. ਸ੍ਰੀ ਕੇਸਗੜ੍ਹਸਾਹਿਬ, ਅਨੰਦਪੁਰ | Siree Kes Garh Sahib | |
| 3. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਹਿਬੋਂ | Siree Damdama Sahib, Talwandi Sahibon | |
| 4. ਸ੍ਰੀ ਪਟਨਾ ਸਾਹਿਬ, ਬਿਹਾਰ | Siree Patna Sahib, Bihar | |
| 5. ਸ੍ਰੀ ਹਜ਼ੂਰ ਸਾਹਿਬ, ਨਦੇੜ ਦਖਨ | Siree Hazur Sahib, Naderh, Dakhan | |
| ਪੰਜ ਕਕਾਰ | Articles of Faith | FIVE KAKAARS – FIVE Ks |
| 1. ਕੇਸ | Kesh | Unshorn Hair |
| 2. ਕੜਾ | Karha | Steel Bracelet |
| 3. ਕੰਘਾ | Kangha | Wooden Comb |
| 4. ਕ੍ਰਿਪਾਨ | Kirpan | Sword |
| 5. ਕਛਹਿਰਾ | Kachehra | Knee High Breaches |