ਸਬਜ਼ੀਆਂ ਦੇ ਨਾਮ/ Names of the Vegitables
(1)
ਆਲੂ
Aaloo
Potatos
(2)
ਮਟਰ
Muttar
Peas
(3)
ਗਾਜਰਾਂ
Gaajraan
Carrots
(4)
ਗੋਬੀ
Gobi
Cauliflower
(5)
ਖੀਰਾ
Kheeraa
Cucumber
(6)
ਟਮਾਟਰ
Taamaatar
Tomatoes
(7)
ਮਿਰਚ
Mirch
Pepper/Chillie
(8)
ਸ਼ਿਮਲਾ ਮਿਰਚ
Simla Mirch
Bell Pepper
(9)
ਬੰਦ ਗੋਬੀ
Bund Gobi
Cabbage
(10)
ਭਿੰਡੀ ਤੋਰੀ
Bhindy Tory
Okra